Offcanvas
Home
(current)
About Us
About College
History of College
Vision & Mission
Committees
Principal's Message
RTI Declaration
Distinctive Characteristics
Course-wise Sanctioned Seats
Academic Calendar
Admissions
College Prospectus
Admission Committees
Online Registrations
Important Dates
Merit Lists
Academics
Teaching Staff
Non-teaching Staff
Teaching-learning Process
Academic Calendars
Results
Syllabus
Datesheets
Admit Cards
House Exams
Programmes
Bachelor of Arts
Bachelor of Commerce
Bachelor of Science
Departments
IQAC
Campus
INFRASTRUCTURE
SMART PRACTICAL LABS
OUR SOCIETIES
OUR LIBRARY
Login
College Highlights
6 Feb, 2025
ਸਰਕਾਰੀ ਕਾਲਜ ਕਰਮਸਰ ਵਿਖੇ Dr.Mujhaid Hassan ਅਤੇ Dr ਇਰਸ਼ਾਦ ਅਹਿਮਦ ਦੁਆਰਾ Constitutional responsibilities ਅਤੇ ਟਾਈਮ ਮੈਨੇਜਮੈਂਟ ਤੇ ਵਰਕਸ਼ਾਪ ਲਗਾਈ ਗਈ।
Other Highlights
ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠਾਂ ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਜੀ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਪੁਰਾਣੇ ਵਿਦਿਆਂਰਥੀਆਂ ਦੀ ਇਕੱਤਰਤਾ 17 ਫਰਵਰੀ 2024 ਨੂੰ ਐਲੂਮਨੀ ਮੀਟ ਰਾਹੀਂ ਕੀਤੀ ਗਈ |
ਵਰਕਸ਼ੋਪ ਸਸਟੇਨਬਲ ਡਿਵੈਲਪਮੈਂਟ ਅਤੇ ਮੈਂਟਲ ਹੈਲਥ ਵਲੋਂ ਪ੍ਰਸਾਰ ਭਾਰਤੀ (ਆਕਾਸ਼ਵਾਣੀ ਜਲੰਧਰ) 2024
ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਨੈਸ਼ਨਲ ਸਰਵਿਸ ਸਕੀਮ(NSS) ਵਲੋਂ ਭਾਰਤ ਸਰਕਾਰ ਦੇ ਪ੍ਰੋਗਰਾਮ 'ਸਵੱਛਤਾ ਹੀ ਸੇਵਾ' ਦਾ ਆਗਾਜ਼ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਕੀਤਾ ਗਿਆ।
ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਨੈਸ਼ਨਲ ਸਰਵਿਸ ਸਕੀਮ(NSS) ਵਲੋਂ ਭਾਰਤ ਸਰਕਾਰ ਦੇ ਪ੍ਰੋਗਰਾਮ 'ਸਵੱਛਤਾ ਹੀ ਸੇਵਾ ਰੈਲੀ' ਦਾ ਆਗਾਜ਼ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਕੀਤਾ ਗਿਆ।
ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠਾਂ ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਜੀ ਦੀ ਯੋਗ ਅਗਵਾਈ ਵਿੱਚ ਕਾਲਜ ਦੇ ਪੁਰਾਣੇ ਵਿਦਿਆਂਰਥੀਆਂ ਦੀ ਇਕੱਤਰਤਾ 17 ਫਰਵਰੀ 2024 ਨੂੰ ਐਲੂਮਨੀ ਮੀਟ ਰਾਹੀਂ ਕੀਤੀ ਗਈ
ਸਰਕਾਰੀ ਕਾਲਜ ਕਰਮਸਰ ਚ ਪ੍ਰਿੰਸੀਪਲ ਡਾ: ਮੁਹਮੰਦ ਇਰਫਾਨ ਦੀ ਅਗਵਾਈ ਹੇਠ ਨੈਸ਼ਨਲ ਸਪੇਸ ਡੇ ਅਧੀਨ ਪ੍ਰਦਰਸ਼ਨੀ ਲਗਾਈ ਗਈ
ਸਰਕਾਰੀ ਕਾਲਜ ਕਰਮਸਰ ਵਿਖੇ ਸਾਇੰਸ ਵਿਭਾਗ ਵਲੋਂ ਪ੍ਰਿੰਸੀਪਲ ਡਾ: ਮੁਹਮੰਦ ਇਰਫਾਨ ਦੀ ਅਗਵਾਈ ਹੇਠ 7 ਦਿਨਾਂ ਹਿਸਾਬ ਵਿਸ਼ੇ ਤੇ ਵਰਕਸ਼ਾਪ ਡਾ: ਪਰਮਜੀਤ ਸਿੰਘ ਸਰਕਾਰੀ ਕਾਲਜ ਮਾਲੇਰਕੋਟਲਾ ਵਲੋਂ ਲਗਾਈ ਗਈ
ਸਰਕਾਰੀ ਕਾਲਜ ਕਰਮਸਰ ਚ ਪ੍ਰਿੰਸੀਪਲ ਡਾ: ਮੁਹਮੰਦ ਇਰਫਾਨ ਦੀ ਅਗਵਾਈ 1 ਰੋਜ਼ਾ ਵਿਦਿਅਕ ਟੂਰ ਕੁਰੂਕਸ਼ੇਤਰ ਸਾਇੰਸ ਸਿਟੀ, ਸਾਇੰਸ ਵਿਭਾਗ ਵਲੋਂ ਲਿਜਾਇਆ ਗਿਆ
ਸਰਕਾਰੀ ਕਾਲਜ ਕਰਮਸਰ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਿੰਸੀਪਲ ਡਾ: ਮੁਹਮੰਦ ਇਰਫਾਨ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ
ਸਰਕਾਰੀ ਕਾਲਜ ਕਰਮਸਰ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪ੍ਰਿੰਸੀਪਲ ਡਾ: ਮੁਹਮੰਦ ਇਰਫਾਨ ਦੀ ਅਗਵਾਈ ਹੇਠ 21 June 2024 ਯੋਗ ਦਿਵਸ ਮਨਾਇਆ ਗਿਆ
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗੁਰੂ ਨਾਨਕ ਬਗੀਚੀ ਦੀ ਸਥਾਪਨਾ ਰੁੱਖ ਲਗਾ ਕੇ ਮਾਣਯੋਗ ਐਮ. ਐਲ. ਏ. ਸ. ਮਲਵਿਦਰ ਸਿੰਘ ਗਿਆਸਪੁਰਾ ਵੱਲੋਂ ਕੀਤੀ ਗਈ
ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਵਿਖੇ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਜੀ ਦੀ ਅਗਵਾਈ ਹੇਠ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿਚ ਸ਼੍ਰੀ ਵਿਕਰਾਂਤ ਰਾਏ ਨੇ ਮੁੱਖ ਵਿਸ਼ੇ ਇੰਟਰੇਪ੍ਰੇਨੁਰ ਐਂਡ ਇਨਿਵੇਸ਼ਨ ਤੇ ਗੱਲ ਕਰਦਿਆਂ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਉੱਦਮ ਆਰੰਭ ਕਰਨ ਲਈ ਪ੍ਰੇਰਿਤ ਕੀਤਾ।
ਨੈਸ਼ਨਲ ਸਰਵਿਸ ਸਕੀਮ ਵਲੋਂ ਪ੍ਰਿੰ. ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਮਿਤੀ 10 ਫ਼ਰਵਰੀ 2024 ਨੂੰ ਇੱਕ ਰੋਜ਼ਾ ਐਨ ਐਸ ਐਸ ਕੈਂਪ ਮਿਸ਼ਨ ਸਵੱਛ ਭਾਰਤ ਅਭਿਆਨ ਤਹਿਤ ਲਗਾਇਆ ਗਿਆ।
ਨੈਸ਼ਨਲ ਸਰਵਿਸ ਸਕੀਮ ਵਲੋਂ ਪ੍ਰਿੰ. ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਮਿਤੀ 13 ਫ਼ਰਵਰੀ 2024 ਨੂੰ ਸੜਕ ਸੁਰੱਖਿਆ ਦਿਵਸ ਮਨਾਇਆ ਗਿਆ।
ਨੈਸ਼ਨਲ ਸਰਵਿਸ ਸਕੀਮ ਵਲੋਂ ਪ੍ਰਿੰ. ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਮਿਤੀ 13 ਫ਼ਰਵਰੀ 2024 ਨੂੰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਪਾਵਰ ਹਾਊਸ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਨੈਸ਼ਨਲ ਸਰਵਿਸ ਸਕੀਮ ਵਲੋਂ ਪ੍ਰਿੰ. ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਮਿਤੀ 25 ਜਨਵਰੀ 2024 ਨੂੰ ਨੈਸ਼ਨਲ ਵੋਟਰ ਡੇ ਮਨਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ HE-60 Industrial Visit and Exposure Scheme ਅਧੀਨ ਇੱਕ ਰੋਜ਼ਾ ਉਦਯੋਗਿਕ ਵਿਜਿਟ NIELIT CAMPUS, ਰੋਪੜ ਵਿਖੇ ਕਰਵਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ HE-60 Industrial Visit and Exposure Scheme ਅਧੀਨ ਇੱਕ ਰੋਜ਼ਾ ਉਦਯੋਗਿਕ ਵਿਜਿਟ ਐਮ ਐਸ ਭੋਗਲ ਐਂਡ ਸਨਜ਼ ਇੰਡਸਟਰੀ ਲੁਧਿਆਣਾ ਵਿਖੇ ਕਰਵਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ HE-60 Industrial Visit and Exposure Scheme ਅਧੀਨ ਇੱਕ ਰੋਜ਼ਾ ਉਦਯੋਗਿਕ ਵਿਜਿਟ ਇਸੁਜ਼ੁ ਐਸ.ਐਮ. ਏਲ, ਰੋਪੜ ਵਿਖੇ ਕਰਵਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ HE-60 Industrial Visit and Exposure Scheme ਅਧੀਨ ਇੱਕ ਰੋਜ਼ਾ ਉਦਯੋਗਿਕ ਵਿਜਿਟ ਸ਼੍ਰੀ ਵਿਸ਼ਵਕਰਮਾ ਵੁਡ ਇੰਡਸਟਰੀਜ਼, ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ HE-60 Industrial Visit and Exposure Scheme ਅਧੀਨ ਇੱਕ ਰੋਜ਼ਾ ਉਦਯੋਗਿਕ ਵਿਜਿਟ ਕਿੱਟੀ ਇੰਡਸਟਰੀਸ, ਲੁਧਿਆਣਾ ਵਿਖੇ ਕਰਵਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ Vocationalization And Skill Development Scheme ਅਧੀਨ ਇੱਕ ਰੋਜ਼ਾ ਵਿੱਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਕਰਵਾਇਆ ਗਿਆ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਸਰਕਾਰੀ ਕਾਲਜ ਕਰਮਸਰ ਵਿਖੇ Vocationalization And Skill Development Scheme ਅਧੀਨ ਇੱਕ ਰੋਜ਼ਾ ਵਿੱਦਿਅਕ ਟੂਰ Tethys Fossil Museam, Solan, Himanchal Pradesh ਵਿਖੇ ਕਰਵਾਇਆ ਗਿਆ।
ਸਰਕਾਰੀ ਕਾਲਜ ਕਰਮਸਰ ਵਿਖੇ ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਸੁਚੇਰੀ ਅਗਵਾਈ ਹੇਠ ਵਿਕੇਸ਼ਨਾਲਿਸੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਸਕੀਮ 2024-2025 ਅਧੀਨ, ਮੁਹੰਮਦ ਫੈਜ਼ਲ ਅਤੇ ਮਾਮੂਨ ਰਾਸ਼ਿਦ ਦੁਆਰਾ ਡਿਜੀਟਲ ਮਾਰਕੇਟਿੰਗ ਅਤੇ ਜਰਨਲਿਜ਼ਮ ਦੀਆ 7 ਦਿਨੀਂ ਵਰਕਸ਼ਾਪਾਂ ਲਗਾਈਆ ਗਈਆਂ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਅਗਵਾਈ ਹੇਠ ਸਕਿੱਲ ਡਿਵੈਲਪਮੈਂਟ ਸਕੀਮ ਅਧੀਨ ਪ੍ਰੋ. ਡਾ . ਸੌਰਭ ਮੇਨਰੋ ਦੁਆਰਾ ਸਰਕਾਰੀ ਕਾਲਜ ਕਰਮਸਰ ਵਿਖੇ ਵੈਦਿਕ ਮੈਥ ਦੀ 7 ਦਿਨੀਂ ਵਰਕਸ਼ਾਪ ਲਗਾਈ ਗਈ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਅਗਵਾਈ ਹੇਠ ਸਕਿੱਲ ਡਿਵੈਲਪਮੈਂਟ ਸਕੀਮ ਅਧੀਨ ਪ੍ਰੋ. ਡਾ .ਪ੍ਰਭਜੋਤ ਸਿੰਘ ਦੁਆਰਾ ਸਰਕਾਰੀ ਕਾਲਜ ਕਰਮਸਰ ਵਿਖੇ ਫੂਡ ਐਂਡ ਪ੍ਰੇਸਰਵੇਸ਼ਨ ਦੀ 7 ਦਿਨੀਂ ਵਰਕਸ਼ਾਪ ਲਗਾਈ ਗਈ।
ਪ੍ਰਿੰਸੀਪਲ ਮੁਹੰਮਦ ਇਰਫਾਨ ਦੀ ਅਗਵਾਈ ਹੇਠ ਸਕਿੱਲ ਡਿਵੈਲਪਮੈਂਟ ਸਕੀਮ ਅਧੀਨ ਯੋਗਾ ਟ੍ਰੇਨਰ ਇਕਬਾਲ ਕੌਰ ਦੁਆਰਾ ਸਰਕਾਰੀ ਕਾਲਜ ਕਰਮਸਰ ਵਿਖੇ ਯੋਗਾ ਦੀ 7 ਦਿਨੀਂ ਵਰਕਸ਼ਾਪ ਲਗਾਈ ਗਈ।