Young Scientist Society

ਸਰਕਾਰੀ ਕਾਲਜ ਕਰਮਸਰ ਚ ਪ੍ਰਿੰਸੀਪਲ ਡਾ: ਮੁਹਮੰਦ ਇਰਫਾਨ ਦੀ ਅਗਵਾਈ ਸਾਇੰਸ ਵਿਭਾਗ ਦੁਆਰਾ ਨੈਸ਼ਨਲ ਸਪੇਸ ਡੇ ਦੇ ਸੰਬੰਧ ਵਿੱਚ ਸਾਇੰਸ ਪ੍ਰਦਸ਼ਨੀ ਲਗਾਈ ਗਈ