National Service Scheme (NSS)

ਨੈਸ਼ਨਲ ਸਰਵਿਸ ਸਕੀਮ ਵਲੋਂ ਪ੍ਰਿੰ. ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਮਿਤੀ 10 ਫ਼ਰਵਰੀ 2024 ਨੂੰ ਇੱਕ ਰੋਜ਼ਾ ਐਨ ਐਸ ਐਸ ਕੈਂਪ ਮਿਸ਼ਨ ਸਵੱਛ ਭਾਰਤ ਅਭਿਆਨ ਤਹਿਤ ਲਗਾਇਆ ਗਿਆ।