News

Important Admission Notice For B.Com 1st 2024-25

9 Jul, 2024

B Com ਭਾਗ ਪਹਿਲਾ ਦੀ ਕਾਊਂਸਲਿੰਗ 10 ਜੁਲਾਈ ਤੋਂ ਸ਼ੁਰੂ ਹੈ।ਇਸ ਵਿੱਚ ਦਿੱਤੀ ਗਈ ਤਾਰੀਕ ਤੇ ਗੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਦੇ ਦਾਖਲੇ ਦਾ ਹੱਕ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਤੋਂ ਅਗਲੇ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ ਉੱਤੇ ਸੀਟਾਂ ਦਿੱਤੀ ਜਾਣਗੀਆਂ।