ਸਰਕਾਰੀ ਕਾਲਜ ਕਰਮਸਰ ਵਿੱਚ ਮਾਨਸਿਕ ਸਿਹਤ ਅਤੇ ਆਤਮ ਹੱਤਿਆ ਤੋਂ ਬਚਾਅ ਸਬੰਧੀ ਇੱਕ ਰੋਜ਼ਾ ਵਰਕਸ਼ਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾਕਟਰ ਪ੍ਰੋਫੈਸਰ ਨਾਵੇਦ ਇਕਬਾਲ (ਮਨੋਵਿਗਿਆਨਿਕ ਵਿਭਾਗ) ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਤੋ ਸ਼ਾਮਿਲ ਹੋਏ
17 Oct, 2025