ਸਰਕਾਰੀ ਕਾਲਜ ਕਰਮਸਰ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਜੀ ਦੀ ਅਗਵਾਈ ਹੇਠ 19 ਜਨਵਰੀ 2024 ਤੋਂ 25 ਜਨਵਰੀ 2024 ਤੱਕ ਕੰਪਿਊਟਰ ਦੀ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ
19 Jan, 2024