News

ਵੰਡ ਵਿਭਾਸਿਕਾ ਯਾਦ ਦਿਵਸ ਮਨਾਇਆ ਗਿਆ

14 Aug, 2026

ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫਾਨ ਜੀ ਦੀ ਅਗਵਾਹੀ ਹੇਠ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ਵੰਡ ਵਿਭਾਸਿਕਾ ਯਾਦ ਦਿਵਸ ਮਨਾਇਆ ਗਿਆ।