News

ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਮਿਤੀ 09/03/26 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਸਾਬਕਾ ਪ੍ਰੋ ਸ੍ਰੀਮਤੀ ਜਸਵੀਰ ਕੌਰ( ਇਕਨਾਮਿਕਸ ਵਿਭਾਗ) ਕੈਨੇਡਾ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਾਬਕਾ ਪ੍ਰੋ ਸ੍ਰੀਮਤੀ ਪੂਨਮ (ਕਮਰਸ ਵਿਭਾਗ) ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਸਨਮਾਨਯੋਗ ਮਹਿਮਾਨ ਅਤੇ ਮਿਸ ਮਰੀਅਮ ਫਾਰੂਕੀ ਪਡੂਵਾ ਯੂਨੀਵਰਸਟੀ ਇਟਲੀ ਤੋਂ ਵਿਸ਼ੇਸ਼ ਮਹਿਮਾਨ ਕਮ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ।

9 Mar, 2026