News

ਸਰਕਾਰੀ ਕਾਲਜ ਕਰਮਸਰ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਹੇਠ ਵਕੇਸਨਲ ਸੈਲ ਵੱਲੋਂ ਰੋਜ਼ਗਾਰ ਪੱਖੀ ਹੁਨਰ ਵਿਕਾਸ ਨਾਲ ਸਬੰਧਤ ਕੋਰਸਾਂ ਦੀਆਂ ਟ੍ਰੇਨਿੰਗਾਂ ਕਲਾਸਾਂ ਦਾ ਸਫਲਤਾ ਨਾਲ ਅਯੋਜਨ ਕੀਤਾ ਗਿਆ ਜਿਸ ਵਿੱਚ 10 ਜਨਵਰੀ 2024 ਤੋਂ 17 ਜਨਵਰੀ 2024 ਤੱਕ ਬੇਸਿਕ ਕੰਪਿਊਟਰ ਦੀਆਂ ਕਲਾਸਾਂ ਲਗਾਈਆਂ ਗਈਆਂ

10 Jan, 2024