News

ਸਰਕਾਰੀ ਕਾਲਜ ਕਰਮਸਰ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਜੀ ਦੀ ਅਗਵਾਈ ਹੇਠ ਕਾਲਜ ਦਾ 54ਵਾਂ ਸਲਾਨਾ ਖੇਡ ਸਮਾਰਹੋ ਕੀਤਾ ਗਿਆ, ਇਹ ਸਮਾਗਮ ਸੰਤ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਅਤੇ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਬੀਬੀ ਰਮਨਜੀਤ ਕੋਰ ਗਿਆਸਪੁਰਾ ਸੁਪਤਨੀ ਵਿਧਾਇਕ ਇੰਜੀ. ਮਨਵਿੰਦਰ ਸਿੰਘ ਵੱਲੋ ਕੀਤਾ ਗਿਆ। ਤਾਨੀਆ ਪ੍ਰਵੇਜ਼ ਅਤੇ ਗੁਰਸ਼ਾਨ ਸਿੰਘ ਸਰਵੋਤਮ ਐਥਲੀਟ ਐਲਾਨੇ ਗਏ

17 Feb, 2026